Teri Sardarni Lyrics हिन्दी ਪੰਜਾਬੀ - Kay Vee Singh
The music video of the song Teri Sardarni is directed by Sahil Kanda and Sagar Kanda, and it features Khushi Punjaban and Vivek Choudhary.
Below are lyrics of Teri Sardarni by Kay Vee Singh in Hindi and Punjabi.
Teri Sardarni Song Details | |
---|---|
Song Title | Teri Sardarni |
Singer(s) | Kay Vee Singh |
Composer | Kay Vee Singh |
Music Producer | Cheetah |
Lyricist | Kay Vee Singh, Ricky Malhi |
Music Label | Kay Vee Singh |
Director | Sahil Kanda, Sagar Kanda |
Featuring | Khushi Punjaban, Vivek Choudhary |
Song Release Date | 8 Dec, 2020 |
Teri Sardarni Lyrics
Ho khushi naal hoya bura haal sohneyaPhoto teri dekhan baar baar sohneya
Riste sadde layi ghar de vi mann gaye
Ho tera mera sacha eh pyar sohneya
Ho jadd film main dekhan
Pyar wale scene dekhan
Film main dekhan
Pyar wale scene dekhan
Mainu tere hi khayal aunde naal hi
Ho ek taan main rajj ke
Aan sohni soneya ve
Dooji bani aa main teri sardarni
Haan ek taan main rajj ke
Aan sohni soneya ve
Dooji bani aa main teri sardarni
Ho laal laal chooda hathan utte mehndi aan
Meriyan nigahan tere utte rehndi aan
Friend’an meriyan di farmaish manneyo
Selfie karauni jiju naal kehndi aan
Ho laal laal chooda hathan utte mehndi aan
Meriyan nigahan tere utte rehndi aan
Friend’an meriyan di farmaish manneyo
Selfie karauni jiju naal kehndi aan
Ho likhi rab ne kahani
Tu ae raja main haan rani
Teri meri jodi lagdi kamaal di
Ho ek taan main rajj ke
Aan sohni soneya ve
Dooji bani aa main teri sardarni
Haan ek taan main rajj ke
Aan sohni soneya ve
Dooji bani aa main teri sardarni
Ho nawa nawa ghar nawa raah sohneya
Sir utton paani vaaru saddi maa sohneya
Supne jo dekhe tere naal rall ke
Ajj saare poore karun hun chah sohneya
Ho nawa nawa ghar nawa raah sohneya
Sir utton paani vaaru saddi maa sohneya
Supne jo dekhe tere naal rall ke
Ajj saare poore karun hun chah sohneya
Ho din shaguna da aaya
Hathan vich hath paya
Tere utton sab kujh ditta vaar vi
Ho ek taan main rajj ke
Aan sohni soneya ve
Dooji bani aa main teri sardarni
Haan ek taan main rajj ke
Aan sohni soneya ve
Dooji bani aa main teri sardarni
Na Paris na Goa na hi Bombay side nu
Ho gaddi nu ghuma lo Shimla di ride nu
Ho manneya famous tussi kudiyan de vich
Kay Vee Singh permission ni hug tight nu
Na Paris na Goa na hi Bombay side nu
Ho gaddi nu ghuma lo Shimla di ride nu
Ho manneya famous tussi kudiyan de vich
Kay Vee Singh permission ni hug tight nu
Kohinoor da ae heera
Ricky Malhi wadda veera
Khud naalo wadh sadda rakhda khayal ji
Ho ek taan main rajj ke
Aan sohni soneya ve
Dooji bani aa main teri sardarni
Haan ek taan main rajj ke
Aan sohni soneya ve
Dooji bani aa main teri sardarni
Teri Sardarni Lyrics in Hindi
हो ख़ुशी नाल होया बुरा हाल सोहनेयां
फोटो तेरी देखण बार बार सोहनेयां
रिश्ते साड्डे लई घर दे वी मन्न गए
हो तेरा मेरा सच्चा एह प्यार सोह्नेयां
हो जद फिल्म मैं देखा
प्यार वाले Scene देखा
फिल्म मैं देखा
प्यार वाले Scene देखा
मेनू तेरे ही ख्याल औंदे नाल ही
हो एक तां मैं रज के
आं सोहणी सोनेया वे
दूजी बणी आं मैं तेरी सरदारनी
हां एक तां मैं रज के
आं सोहणी सोनेया वे
दूजी बणी आं मैं तेरी सरदारनी
हो लाल लाल चूड़ा हथा उत्ते मेहंदी आं
मेरियां निगाहा तेरे उत्ते रेह्न्दी आं
फ्रेंडा मेरियां दी फरमैश मन्नेयो
सेल्फी करौनी जीजू नाल कहंदी आं
हो लाल लाल चूड़ा हथा उत्ते मेहंदी आं
मेरियां निगाहा तेरे उत्ते रेह्न्दी आं
फ्रेंडा मेरियां दी फरमैश मन्नेयो
सेल्फी करौनी जीजू नाल कहंदी आं
हो लिखी रब ने कहानी
तू ऐ राजा मैं हां रानी
तेरी मेरी जोड़ी लगदी कमाल दी
हो एक तां मैं रज के
आं सोहणी सोनेया वे
दूजी बणी आं मैं तेरी सरदारनी
हां एक तां मैं रज के
आं सोहणी सोनेया वे
दूजी बणी आं मैं तेरी सरदारनी
हो नवा नवा घर नवा राह सोहनेयां
सर उत्तों पाणी वारु साड्डी मां सोहनेयां
सुपने जो देखे तेरे नाल रल के
अज्ज सारे पूरे करू हुण चाह सोहनेयां
हो नवा नवा घर नवा राह सोहनेयां
सर उत्तों पाणी वारु साड्डी मां सोहनेयां
सुपने जो देखे तेरे नाल रल के
अज्ज सारे पूरे करू हुण चाह सोहनेयां
हो दिन शगुना दा आया
हथा विच हथ पाया
तेरे उत्तों सब कुझ दित्ता वार वि
हो एक तां मैं रज के
आं सोहणी सोनेया वे
दूजी बणी आं मैं तेरी सरदारनी
हां एक तां मैं रज के
आं सोहणी सोनेया वे
दूजी बणी आं मैं तेरी सरदारनी
ना पेरिस ना गोवा ना ही बॉम्बे साइड नु
हो गड्डी नु घुमा लो शिमला दी राइड नु
हो मन्नेयां फेमस तुस्सी कुडीयां दे विच
के वी सिंह परमिशन नि हग टाइट नु
ना पेरिस ना गोवा ना ही बॉम्बे साइड नु
हो गड्डी नु घुमा लो शिमला दी राइड नु
हो मन्नेयां फेमस तुस्सी कुडीयां दे विच
के वी सिंह परमिशन नि हग टाइट नु
कोहिनूर दा ऐ हीरा
रिक्की मलही वड्डा वीरा
खुद नालो वध साड्डा रखदा ख्याल जी
हो एक तां मैं रज के
आं सोहणी सोनेया वे
दूजी बणी आं मैं तेरी सरदारनी
हां एक तां मैं रज के
आं सोहणी सोनेया वे
दूजी बणी आं मैं तेरी सरदारनी
Teri Sardarni Lyrics in Punjabi
ਹੋ ਖ਼ੁਸ਼ੀ ਨਾਲ ਹੋਯਾ ਬੁਰਾ ਹਾਲ ਸੋਹਨੇਯਾਂ
ਫੋਟੋ ਤੇਰੀ ਦੇਖਣ ਬਾਰ ਬਾਰ ਸੋਹਨੇਯਾਂ
ਰਿਸ਼੍ਤੇ ਸਾੱਡੇ ਲਈ ਘਰ ਦੇ ਵੀ ਮੰਨ ਗਏ
ਹੋ ਤੇਰਾ ਮੇਰਾ ਸੱਚਾ ਏਹ ਪ੍ਯਾਰ ਸੋਹ੍ਨੇਯਾਂ
ਹੋ ਜਦ ਫਿਲ੍ਮ ਮੈਂ ਦੇਖਾ
ਪ੍ਯਾਰ ਵਾਲੇ Scene ਦੇਖਾ
ਫਿਲ੍ਮ ਮੈਂ ਦੇਖਾ
ਪ੍ਯਾਰ ਵਾਲੇ Scene ਦੇਖਾ
ਮੇਨੂ ਤੇਰੇ ਹੀ ਖ੍ਯਾਲ ਔਂਦੇ ਨਾਲ ਹੀ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹੋ ਲਾਲ ਲਾਲ ਚੂੜਾ ਹਥਾ ਉੱਤੇ ਮੇਹੰਦੀ ਆਂ
ਮੇਰਿਯਾਂ ਨਿਗਾਹਾ ਤੇਰੇ ਉੱਤੇ ਰੇਹ੍ਨ੍ਦੀ ਆਂ
ਫ੍ਰੇਂਡਾ ਮੇਰਿਯਾਂ ਦੀ ਫਰਮੈਸ਼ ਮੰਨੇਯੋ
ਸੇਲ੍ਫੀ ਕਰੌਨੀ ਜੀਜੂ ਨਾਲ ਕਹੰਦੀ ਆਂ
ਹੋ ਲਾਲ ਲਾਲ ਚੂੜਾ ਹਥਾ ਉੱਤੇ ਮੇਹੰਦੀ ਆਂ
ਮੇਰਿਯਾਂ ਨਿਗਾਹਾ ਤੇਰੇ ਉੱਤੇ ਰੇਹ੍ਨ੍ਦੀ ਆਂ
ਫ੍ਰੇਂਡਾ ਮੇਰਿਯਾਂ ਦੀ ਫਰਮੈਸ਼ ਮੰਨੇਯੋ
ਸੇਲ੍ਫੀ ਕਰੌਨੀ ਜੀਜੂ ਨਾਲ ਕਹੰਦੀ ਆਂ
ਹੋ ਲਿਖੀ ਰਬ ਨੇ ਕਹਾਨੀ
ਤੂ ਐ ਰਾਜਾ ਮੈਂ ਹਾਂ ਰਾਨੀ
ਤੇਰੀ ਮੇਰੀ ਜੋੜੀ ਲਗਦੀ ਕਮਾਲ ਦੀ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹੋ ਨਵਾ ਨਵਾ ਘਰ ਨਵਾ ਰਾਹ ਸੋਹਨੇਯਾਂ
ਸਰ ਉੱਤੋਂ ਪਾਣੀ ਵਾਰੁ ਸਾੱਡੀ ਮਾਂ ਸੋਹਨੇਯਾਂ
ਸੁਪਨੇ ਜੋ ਦੇਖੇ ਤੇਰੇ ਨਾਲ ਰਲ ਕੇ
ਅੱਜ ਸਾਰੇ ਪੂਰੇ ਕਰੂ ਹੁਣ ਚਾਹ ਸੋਹਨੇਯਾਂ
ਹੋ ਨਵਾ ਨਵਾ ਘਰ ਨਵਾ ਰਾਹ ਸੋਹਨੇਯਾਂ
ਸਰ ਉੱਤੋਂ ਪਾਣੀ ਵਾਰੁ ਸਾੱਡੀ ਮਾਂ ਸੋਹਨੇਯਾਂ
ਸੁਪਨੇ ਜੋ ਦੇਖੇ ਤੇਰੇ ਨਾਲ ਰਲ ਕੇ
ਅੱਜ ਸਾਰੇ ਪੂਰੇ ਕਰੂ ਹੁਣ ਚਾਹ ਸੋਹਨੇਯਾਂ
ਹੋ ਦਿਨ ਸ਼ਗੁਨਾ ਦਾ ਆਯਾ
ਹਥਾ ਵਿਚ ਹਥ ਪਾਯਾ
ਤੇਰੇ ਉੱਤੋਂ ਸਬ ਕੁਝ ਦਿੱਤਾ ਵਾਰ ਵਿ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਨਾ ਪੇਰਿਸ ਨਾ ਗੋਵਾ ਨਾ ਹੀ ਬਾਮ੍ਬੇ ਸਾਇਡ ਨੁ
ਹੋ ਗੱਡੀ ਨੁ ਘੁਮਾ ਲੋ ਸ਼ਿਮਲਾ ਦੀ ਰਾਇਡ ਨੁ
ਹੋ ਮੰਨੇਯਾਂ ਫੇਮਸ ਤੁੱਸੀ ਕੁਡੀਯਾਂ ਦੇ ਵਿਚ
ਕੇ ਵੀ ਸਿੰਹ ਪਰਮਿਸ਼ਨ ਨਿ ਹਗ ਟਾਇਟ ਨੁ
ਨਾ ਪੇਰਿਸ ਨਾ ਗੋਵਾ ਨਾ ਹੀ ਬਾਮ੍ਬੇ ਸਾਇਡ ਨੁ
ਹੋ ਗੱਡੀ ਨੁ ਘੁਮਾ ਲੋ ਸ਼ਿਮਲਾ ਦੀ ਰਾਇਡ ਨੁ
ਹੋ ਮੰਨੇਯਾਂ ਫੇਮਸ ਤੁੱਸੀ ਕੁਡੀਯਾਂ ਦੇ ਵਿਚ
ਕੇ ਵੀ ਸਿੰਹ ਪਰਮਿਸ਼ਨ ਨਿ ਹਗ ਟਾਇਟ ਨੁ
ਕੋਹਿਨੂਰ ਦਾ ਐ ਹੀਰਾ
ਰਿੱਕੀ ਮਲਹੀ ਵੱਡਾ ਵੀਰਾ
ਖੁਦ ਨਾਲੋ ਵਧ ਸਾੱਡਾ ਰਖਦਾ ਖ੍ਯਾਲ ਜੀ
ਹੋ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ
ਹਾਂ ਏਕ ਤਾਂ ਮੈਂ ਰਜ ਕੇ
ਆਂ ਸੋਹਣੀ ਸੋਨੇਯਾ ਵੇ
ਦੂਜੀ ਬਣੀ ਆਂ ਮੈਂ ਤੇਰੀ ਸਰਦਾਰਨੀ