Bhabi ਭਾਬੀ Lyrics In Hindi ਪੰਜਾਬੀ - Kamal Khaira
The music video of the song Bhabi is directed by Garry Bhullar, and it features Kamal Khaira and Swaalina.
Below are lyrics of Bhabi by Kamal Khaira in Hindi and Punjabi.
Bhabi Song Details | |
---|---|
Song Title | Bhabi |
Singer(s) | Kamal Khaira |
Composer | Gur Sidhu |
Music Producer | Gur Sidhu |
Lyricist | Jassi Lohka |
Music Label | Desi Junction |
Director | Garry Bhullar |
Featuring | Kamal Khaira, Swaalina |
Song Release Date | 3 Jan, 2021 |
Bhabi Lyrics
Gur sidhu music!Ho guddi gaadi waleya ne khad khad takkdi aan
Paundi jadon jatti shahi suit patiyala oye
Hassdi te gallan vich toye bade phabde ve
Dubbne nu har ik gabru ae kaala oye
Puraane aan punjab wangu khide ohda mukh
Jadon jhapdi dupatta lutt laindi zind hi
Neeliyan ne ankhan jihda rang gora gora
Yaar puchde aan bhabi dass kehde pind di
Neeliyan ne ankhan jihda rang gora gora
Yaar puchde aan bhabhi dass kehde pind di
Oh launda yaaran nu ataale utton vairi vi ne baahle
Tere pichhe kalla aunda na pavale game ni
Yaaran diyan mehfilan ch rehnda gairhaazir
Te chakda aan subah shaam tera time ni
Hunda sigga jehda kade befikra
Hunn bullet de wheel chamka ke rakhda
Dabbda si shehar jihdi laal aankh vekh
Ohna ankhan utte rayban jehi laake rakhda
Karke pyaar chadh gaya hathiyaar
Jehda gall si pugaunda har ek hind di
Neeliyan ne ankhan jihda rang gora gora
Yaar puchde aan bhabi dass kehde pind di
Neeliyan ne ankhan jihda rang gora gora
Yaar puchde aan bhabhi dass kehde pind di
Ho mainu de naa jaavin dokha main tan seh lu aapan sonkha
Mere yaaran di gaurantee methon leyi jaani ni
Naa thakde jihna de bull bhabi bhabi kehnde jaande
Hor naal ohna kolo jari jaani ni
Tu naal bethi lekhan utte aave na yakeen
Kade supna hunda si mera tainu paun da
Dekh ab zindagi da maalik si hunda
Hunn darr jeha rehnda ek tainu kahun da
Jassi lohka chaddu naam chahle kade hath
Bhavein vechni pe jaaye ohnu saari zind ni
Neeliyan ne ankhan jihda rang gora gora
Yaar puchde aan bhabi dass kehde pind di
Neeliyan ne ankhan jihda rang gora gora
Yaar puchde aan bhabhi dass kehde pind di
Bhabi Lyrics in Hindi
Gur Sidhu Music!
हो गुड्डी गाडी वालेय ने खड खड तक्क्दी आं
पौन्दी जदों जट्टी शाही सूट पटियाला ओये
हसदी ते गल्लां विच टोए बड़े फब्दे वे
डूब्बने नु हर इक गबरू ऐ काला ओये
पुराने आं पंजाब वंगु खिड़े ओहदा मुख
जदों झपदी दुपट्टा लुट लैंदी ज़िन्द ही
नीलियाँ ने अंखा जिह्दा रंग गोरा गोरा
यार पुछदे आं भाभी दस केहड़े पिंडी दी
नीलियाँ ने अंखा जिह्दा रंग गोरा गोरा
यार पुछदे आं भाभी दस केहड़े पिंडी दी
ओह लौंदा यारां नु अटाले उत्तों वैरी वि ने बाहले
तेरे पिछे कल्ला औंदा ना पवाले गेम नि
यारां दियां मेह्फिलन च रहंदा गैरहाज़िर
ते चक्दा आं सुबह शाम तेरा टाइम नि
हुंदा सिगा जेह्दा कदे बेफिक्रा
हुण बुलेट दे व्हील चमका के रखदा
डबदा सी शहर जिहड़ी लाल अंख वेख
ओहना अंखा उत्ते रेबन जेहि लाके रखदा
करके प्यार छढ़ गया हथियार
जेहडा गल सी पुगौन्दा हर एक हिन्द दी
नीलियाँ ने अंखा जिह्दा रंग गोरा गोरा
यार पुछदे आं भाभी दस केहड़े पिंडी दी
नीलियाँ ने अंखा जिह्दा रंग गोरा गोरा
यार पुछदे आं भाभी दस केहड़े पिंडी दी
हो मेनू दे ना जावीं धोखा मैं तां सेह लू ओखा सोखा
मेरे यारा दी Gaurantee मेंथो लई जानी नि
ना थक्दे जिहना दे बुल भाभी भाभी कहंदे जांदे
होर नाल ओहना कोलो जरी जानी नि
तु नाल बेठी लेखा उत्ते आवे ना यकीन
कदे सुपना हुंदा सी मेरा तैनू पौण दा
देख अब ज़िन्दगी दा मालिक सी हुंदा
हुण डर जेहा रहंदा एक तैनू खोड दा
जस्सी लोक छद्दडू नाम चाहले कदे हथ
भावें वेचनी पे जाए ओहनू साड़ी जिंद नि
नीलियाँ ने अंखा जिह्दा रंग गोरा गोरा
यार पुछदे आं भाभी दस केहड़े पिंडी दी
नीलियाँ ने अंखा जिह्दा रंग गोरा गोरा
यार पुछदे आं भाभी दस केहड़े पिंडी दी
Bhabi Lyrics in Punjabi
Gur Sidhu Music!
ਹੋ ਗੁੱਡੀ ਗਾਡੀ ਵਾਲੇਯ ਨੇ ਖਡ ਖਡ ਤੱਕ੍ਦੀ ਆਂ
ਪੌਨ੍ਦੀ ਜਦੋਂ ਜੱਟੀ ਸ਼ਾਹੀ ਸੂਟ ਪਟਿਯਾਲਾ ਓਯੇ
ਹਸਦੀ ਤੇ ਗੱਲਾਂ ਵਿਚ ਟੋਏ ਬੜੇ ਫਬ੍ਦੇ ਵੇ
ਡੂੱਬਨੇ ਨੁ ਹਰ ਇਕ ਗਬਰੂ ਐ ਕਾਲਾ ਓਯੇ
ਪੁਰਾਨੇ ਆਂ ਪੰਜਾਬ ਵੰਗੁ ਖਿੜੇ ਓਹਦਾ ਮੁਖ
ਜਦੋਂ ਝਪਦੀ ਦੁਪੱਟਾ ਲੁਟ ਲੈਂਦੀ ਜ਼ਿਨ੍ਦ ਹੀ
ਨੀਲਿਯਾਁ ਨੇ ਅੰਖਾ ਜਿਹ੍ਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆਂ ਭਾਭੀ ਦਸ ਕੇਹੜੇ ਪਿੰਡੀ ਦੀ
ਨੀਲਿਯਾਁ ਨੇ ਅੰਖਾ ਜਿਹ੍ਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆਂ ਭਾਭੀ ਦਸ ਕੇਹੜੇ ਪਿੰਡੀ ਦੀ
ਓਹ ਲੌਂਦਾ ਯਾਰਾਂ ਨੁ ਅਟਾਲੇ ਉੱਤੋਂ ਵੈਰੀ ਵਿ ਨੇ ਬਾਹਲੇ
ਤੇਰੇ ਪਿਛੇ ਕੱਲਾ ਔਂਦਾ ਨਾ ਪਵਾਲੇ ਗੇਮ ਨਿ
ਯਾਰਾਂ ਦਿਯਾਂ ਮੇਹ੍ਫਿਲਨ ਚ ਰਹੰਦਾ ਗੈਰਹਾਜ਼ਿਰ
ਤੇ ਚਕ੍ਦਾ ਆਂ ਸੁਬਹ ਸ਼ਾਮ ਤੇਰਾ ਟਾਇਮ ਨਿ
ਹੁੰਦਾ ਸਿਗਾ ਜੇਹ੍ਦਾ ਕਦੇ ਬੇਫਿਕ੍ਰਾ
ਹੁਣ ਬੁਲੇਟ ਦੇ ਵ੍ਹੀਲ ਚਮਕਾ ਕੇ ਰਖਦਾ
ਡਬਦਾ ਸੀ ਸ਼ਹਰ ਜਿਹੜੀ ਲਾਲ ਅੰਖ ਵੇਖ
ਓਹਨਾ ਅੰਖਾ ਉੱਤੇ ਰੇਬਨ ਜੇਹਿ ਲਾਕੇ ਰਖਦਾ
ਕਰਕੇ ਪ੍ਯਾਰ ਛਢ਼ ਗਯਾ ਹਥਿਯਾਰ
ਜੇਹਡਾ ਗਲ ਸੀ ਪੁਗੌਨ੍ਦਾ ਹਰ ਏਕ ਹਿਨ੍ਦ ਦੀ
ਨੀਲਿਯਾਁ ਨੇ ਅੰਖਾ ਜਿਹ੍ਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆਂ ਭਾਭੀ ਦਸ ਕੇਹੜੇ ਪਿੰਡੀ ਦੀ
ਨੀਲਿਯਾਁ ਨੇ ਅੰਖਾ ਜਿਹ੍ਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆਂ ਭਾਭੀ ਦਸ ਕੇਹੜੇ ਪਿੰਡੀ ਦੀ
ਹੋ ਮੇਨੂ ਦੇ ਨਾ ਜਾਵੀਂ ਧੋਖਾ ਮੈਂ ਤਾਂ ਸੇਹ ਲੂ ਓਖਾ ਸੋਖਾ
ਮੇਰੇ ਯਾਰਾ ਦੀ Gaurantee ਮੇਂਥੋ ਲਈ ਜਾਨੀ ਨਿ
ਨਾ ਥਕ੍ਦੇ ਜਿਹਨਾ ਦੇ ਬੁਲ ਭਾਭੀ ਭਾਭੀ ਕਹੰਦੇ ਜਾਂਦੇ
ਹੋਰ ਨਾਲ ਓਹਨਾ ਕੋਲੋ ਜਰੀ ਜਾਨੀ ਨਿ
ਤੁ ਨਾਲ ਬੇਠੀ ਲੇਖਾ ਉੱਤੇ ਆਵੇ ਨਾ ਯਕੀਨ
ਕਦੇ ਸੁਪਨਾ ਹੁੰਦਾ ਸੀ ਮੇਰਾ ਤੈਨੂ ਪੌਣ ਦਾ
ਦੇਖ ਅਬ ਜ਼ਿਨ੍ਦਗੀ ਦਾ ਮਾਲਿਕ ਸੀ ਹੁੰਦਾ
ਹੁਣ ਡਰ ਜੇਹਾ ਰਹੰਦਾ ਏਕ ਤੈਨੂ ਖੋਡ ਦਾ
ਜੱਸੀ ਲੋਕ ਛੱਦਡੂ ਨਾਮ ਚਾਹਲੇ ਕਦੇ ਹਥ
ਭਾਵੇਂ ਵੇਚਨੀ ਪੇ ਜਾਏ ਓਹਨੂ ਸਾੜੀ ਜਿੰਦ ਨਿ
ਨੀਲਿਯਾਁ ਨੇ ਅੰਖਾ ਜਿਹ੍ਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆਂ ਭਾਭੀ ਦਸ ਕੇਹੜੇ ਪਿੰਡੀ ਦੀ
ਨੀਲਿਯਾਁ ਨੇ ਅੰਖਾ ਜਿਹ੍ਦਾ ਰੰਗ ਗੋਰਾ ਗੋਰਾ
ਯਾਰ ਪੁਛਦੇ ਆਂ ਭਾਭੀ ਦਸ ਕੇਹੜੇ ਪਿੰਡੀ ਦੀ