855 Lyrics In हिन्दी ਪੰਜਾਬੀ - R Nait, Afsana Khan
The music video of the song 855 is directed by Suraj Kumar and Sidhu, and it features Mahi Sharma.
Below are lyrics of 855 by R Nait and Afsana Khan in Hindi and Punjabi.
855 Song Details | |
---|---|
Song Title | 855 |
Singer(s) | R Nait, Afsana Khan |
Composer | The Kidd |
Music Producer | The Kidd |
Lyricist | R Nait |
Music Label | Speed Records |
Director | Suraj Kumar, Sidhu |
Featuring | Mahi Sharma |
Song Release Date | 3 Sep 2020 |
855 Lyrics
Ae yoThe Kidd!
Aakad vi ban’da free vich
Ve lainda tu fee na koyi
Challenge vi karda thok ke
Haye mundeya teri rees na koyi
Challenge vi karda thok ke
Haye mundeya teri rees na koyi
Kad’da bas veham rahi ve
Hoke poora kaim rahi ve
Bolan ge halle nu
Bhunda di union phirdi
Gheran ge kalle nu
Bhunda di union phirdi
Gheran ge kalle nu
Bhunda di union phirdi
Ho chadheya ae bachche bachche de
Ni muh te ni haye mera gaana
Dushman ho gaye purane
Ho munda na hoya purana
Dushman ho gaye purane
Ho munda na hoya purana
Kahton ni jad’de saale
Rehnde aa sad’de saale
Khande aa khar kude
855 warga baliye tera yaar kude
855 warga baliye tera yaar kude
855 warga
Tenu taan khabaran hai ni
Ve phirde teri laun nu fainti
Tenu taan khabaran hai ni
Ve phirde teri laun nu fainti
Anti tere ho gaye apne
Apne tere ho gaye anti
Anti tere ho gaye apne
Apne tere ho gaye anti
Khaure kade ho jaaye happen
Rakheya kar kole weapon
Dhillan kyon challe tu
Bhunda di union phirdi
Gheran ge kalle nu
Bhunda di union phirdi
Gheran ge kalle nu
Bhunda di union phirdi
Ho dab gaya ni Dharampure wala
Paayi saale shor ne jande
Jinna ne daur chalaye
Ohna de daur nai jaande
Jinna ne daur chalaye
Ohna de daur nai jaande
Aape rab karda heela
Gaddi de vich Chamkila
Paunde dhamakaar kude
855 warga baliye tera yaar kude
855 warga
Haye ve pb 31 de
Thode ki ae funde
Ho patt ni hoye
Jithe gadd te jhande
Thode competitor
Ve kahton lainde pange
Oye jana khana nai
Saala fame ji mange
Ho rakh dinne aa barf ch laake
Rakh dinne aa barf ch laake
Kudiye ni bahle tatteyan nu
Munda rail gaddi de engine warga
Haye khinchi firda ae dabbeyan nu
Ho rail gaddi de engine warga
Khinchi firda ae dabbeyan nu
Rail gaddi de engine warga
Ve khinchi firda ae dabbeyan nu
Munda rail gaddi de engine warga
Khinchi firda ae dabbeyan nu
855 Lyrics in Hindi
आकड़ वी भनदा Free विच
वे लेंदा तू Fees ना कोई
Challenge वी करदा ठोक के
हाय मुंडेया तेरी रीस ना कोई
Challenge वी करदा ठोक के
हाय मुंडेया तेरी रीस ना कोई
कड्ड दा बस वेहम रहीं वे
होके पूरा कैम रहीं वे
बोलणगे हल्ले नू
भुंडा दी Union फिरदी
घेरणगे कल्ले नू
भुंडा दी Union फिरदी
घेरणगे कल्ले नू
भुंडा दी Union फिरदी
होये चढ़ेया ऐ बच्चे बच्चे दे
नी मुँह ते हाय मेरा गाणा
दुश्मण हो गए पुराणे
हो मुंडा ना होया पुराणा
दुश्मण हो गए पुराणे
मुंडा ना होया पुराणा
काहतों नी जरदे साले
रेह्न्दे आ सड़दे साले
खांदे आ ख़ार कुड़े
855 जा वरगा
बल्लिये तेरा यार कुड़े
855 जा वरगा
बल्लिये तेरा यार कुड़े
855 जा वरगा
तैनू तां खबरां है नी
वे फिरदे तेरी लौन नू फ़ैंटी
तैनू तां खबरां है नी
वे फिरदे तेरी लौन नू फ़ैंटी
एंटी तेरे हो गए अपणे
अपणे तेरे हो गए एंटी
एंटी तेरे हो गए अपणे
अपणे तेरे हो गए एंटी
ख़ौरे कदे होजे Happen
रखेया कर कोले Weapon
ढिल्ला क्यों चल्ले तू
भुंडा दी Union फिरदी
घेरणगे कल्ले नू
भुंडा दी Union फिरदी
घेरणगे कल्ले नू
भुंडा दी Union फिरदी
ओये दब गया नी धरमपुरे वाला
पायी साले शोर ने जांदे
जिन्ना ने दौर चलाये
ओहना दे दौर नहीं जांदे
जिन्ना ने दौर चलाये
ओहना दे दौर नहीं जांदे
आपे रब करदा हिल्ला
गड्डी दे विच चमकीला
पौंदे धमकार कुड़े
855 जा वरगा
बल्लिये तेरा यार कुड़े
855 जा वरगा
हाय वे PB 31 दे थोडे की ऐ फंडे
हो पट्ट नी होए जिथे गड्ड ते झण्डे
थोडे Competitor वे काहतों लैंदे पंगे
ओये जणा खणा नहीं साला Fame जी मंगे
हो रख दिन्ने आ बर्फ़ च लाके
हो रख दिन्ने आ बर्फ़ च लाके
कुड़िये नी बाहले तत्तेयां नू
मुण्डा रेल गड्डी दे Engine वरगा
हाय खींची फिरदा ऐ डब्बेया नू
हो रेल गड्डी दे Engine वरगा
खींची फिरदा ऐ डब्बेया नू
रेल गड्डी दे Engine वरगा
वे खींची फिरदा ऐ डब्बेया नू
मुण्डा रेल गड्डी दे Engine वरगा
खींची फिरदा ऐ डब्बेया नू
855 Lyrics in Punjabi
ਆਕੜ ਵੀ ਭਨਦਾ Free ਵਿਚ
ਵੇ ਲੇਂਦਾ ਤੂ Fees ਨਾ ਕੋਈ
Challenge ਵੀ ਕਰਦਾ ਠੋਕ ਕੇ
ਹਾਯ ਮੁਂਡੇਯਾ ਤੇਰੀ ਰੀਸ ਨਾ ਕੋਈ
Challenge ਵੀ ਕਰਦਾ ਠੋਕ ਕੇ
ਹਾਯ ਮੁਂਡੇਯਾ ਤੇਰੀ ਰੀਸ ਨਾ ਕੋਈ
ਕਡ੍ਡ ਦਾ ਬਸ ਵੇਹਮ ਰਹੀਂ ਵੇ
ਹੋਕੇ ਪੂਰਾ ਕੈਮ ਰਹੀਂ ਵੇ
ਬੋਲਣਗੇ ਹੱਲੇ ਨੂ
ਭੁਂਡਾ ਦੀ Union ਫਿਰਦੀ
ਘੇਰਣਗੇ ਕੱਲੇ ਨੂ
ਭੁਂਡਾ ਦੀ Union ਫਿਰਦੀ
ਘੇਰਣਗੇ ਕੱਲੇ ਨੂ
ਭੁਂਡਾ ਦੀ Union ਫਿਰਦੀ
ਹੋਯੇ ਚੜ੍ਹਿਆ ਐ ਬਚ੍ਚੇ ਬਚ੍ਚੇ ਦੇ
ਨੀ ਮੁਹ ਤੇ ਹਾਯ ਮੇਰਾ ਗਾਣਾ
ਦੁਸ਼੍ਮਣ ਹੋ ਗਏ ਪੁਰਾਣੇ
ਹੋ ਮੁਂਡਾ ਨਾ ਹੋਯਾ ਪੁਰਾਣਾ
ਦੁਸ਼੍ਮਣ ਹੋ ਗਏ ਪੁਰਾਣੇ
ਮੁਂਡਾ ਨਾ ਹੋਯਾ ਪੁਰਾਣਾ
ਕਾਹਤੋਂ ਨੀ ਜਰਦੇ ਸਾਲੇ
ਰੇਹ੍ਨ੍ਦੇ ਆ ਸੜਦੇ ਸਾਲੇ
ਖਾਂਦੇ ਆ ਖ਼ਾਰ ਕੁੜੇ
855 ਜਾ ਵਰਗਾ
ਬਲਿਯੇ ਤੇਰਾ ਯਾਰ ਕੁੜੇ
855 ਜਾ ਵਰਗਾ
ਬਲਿਯੇ ਤੇਰਾ ਯਾਰ ਕੁੜੇ
855 ਜਾ ਵਰਗਾ
ਤੈਨੂ ਤਾਂ ਖਬਰਾਂ ਹੈ ਨੀ
ਵੇ ਫਿਰਦੇ ਤੇਰੀ ਲੌਨ ਨੂ ਫ਼ੈਂਟੀ
ਤੈਨੂ ਤਾਂ ਖਬਰਾਂ ਹੈ ਨੀ
ਵੇ ਫਿਰਦੇ ਤੇਰੀ ਲੌਨ ਨੂ ਫ਼ੈਂਟੀ
ਏਂਟੀ ਤੇਰੇ ਹੋ ਗਏ ਅਪਣੇ
ਅਪਣੇ ਤੇਰੇ ਹੋ ਗਏ ਏਂਟੀ
ਏਂਟੀ ਤੇਰੇ ਹੋ ਗਏ ਅਪਣੇ
ਅਪਣੇ ਤੇਰੇ ਹੋ ਗਏ ਏਂਟੀ
ਖ਼ੌਰੇ ਕਦੇ ਹੋਜੇ Happen
ਰਖੇਯਾ ਕਰ ਕੋਲੇ Weapon
ਢਿਲ੍ਲਾ ਕ੍ਯੋਂ ਚਲ੍ਲੇ ਤੂ
ਭੁਂਡਾ ਦੀ Union ਫਿਰਦੀ
ਘੇਰਣਗੇ ਕੱਲੇ ਨੂ
ਭੁਂਡਾ ਦੀ Union ਫਿਰਦੀ
ਘੇਰਣਗੇ ਕੱਲੇ ਨੂ
ਭੁਂਡਾ ਦੀ Union ਫਿਰਦੀ
ਓਯੇ ਦਬ ਗਯਾ ਨੀ ਧਰਮਪੁਰੇ ਵਾਲਾ
ਪਾਯੀ ਸਾਲੇ ਸ਼ੋਰ ਨੇ ਜਾਂਦੇ
ਜਿਨ੍ਨਾ ਨੇ ਦੌਰ ਚਲਾਯੇ
ਓਹਨਾ ਦੇ ਦੌਰ ਨਹੀਂ ਜਾਂਦੇ
ਜਿਨ੍ਨਾ ਨੇ ਦੌਰ ਚਲਾਯੇ
ਓਹਨਾ ਦੇ ਦੌਰ ਨਹੀਂ ਜਾਂਦੇ
ਆਪੇ ਰਬ ਕਰਦਾ ਰਿੱਲਾ
ਗੱਡੀ ਦੇ ਵਿਚ ਚਮਕੀਲਾ
ਪੌਂਦੇ ਧਮਕਾਰ ਕੁੜੇ
855 ਜਾ ਵਰਗਾ
ਬਲਿਯੇ ਤੇਰਾ ਯਾਰ ਕੁੜੇ
855 ਜਾ ਵਰਗਾ
ਹਾਯ ਵੇ PB 31 ਦੇ ਥੋਡੇ ਕੀ ਐ ਫਂਡੇ
ਹੋ ਪਟ੍ਟ ਨੀ ਹੋਏ ਜਿਥੇ ਗਡ੍ਡ ਤੇ ਝਣ੍ਡੇ
ਥੋਡੇ Competitor ਵੇ ਕਾਹਤੋਂ ਲੈਂਦੇ ਪਂਗੇ
ਓਯੇ ਜਣਾ ਖਣਾ ਨਹੀਂ ਸਾਲਾ Fame ਜੀ ਮਂਗੇ
ਹੋ ਰਖ ਦਿਨ੍ਨੇ ਆ ਬਰ੍ਫ਼ ਚ ਲਾਕੇ
ਹੋ ਰਖ ਦਿਨ੍ਨੇ ਆ ਬਰ੍ਫ਼ ਚ ਲਾਕੇ
ਕੁੜਿਯੇ ਨੀ ਬਾਹਲੇ ਤੱਤੇਆਂ ਨੂ
ਮੁਣ੍ਡਾ ਰੇਲ ਗੱਡੀ ਦੇ Engine ਵਰਗਾ
ਹਾਯ ਖੀਂਚੀ ਫਿਰਦਾ ਐ ਡੱਬਿਆਂ ਨੂ
ਹੋ ਰੇਲ ਗੱਡੀ ਦੇ Engine ਵਰਗਾ
ਖੀਂਚੀ ਫਿਰਦਾ ਐ ਡੱਬਿਆਂ ਨੂ
ਰੇਲ ਗੱਡੀ ਦੇ Engine ਵਰਗਾ
ਵੇ ਖੀਂਚੀ ਫਿਰਦਾ ਐ ਡੱਬਿਆਂ ਨੂ
ਮੁਣ੍ਡਾ ਰੇਲ ਗੱਡੀ ਦੇ Engine ਵਰਗਾ
ਖੀਂਚੀ ਫਿਰਦਾ ਐ ਡੱਬਿਆਂ ਨੂ