NEVER TRUST LYRICS - Gurneet Dosanjh
Never Trust Lyrics The Punjabi song Never Trust (नेवर ट्रस्ट) is sung by Gurneet Dosanjh. Trend Setter have composed, and produced the music of the song, while Gurneet Dosanjh himself have written the Never Trust song lyrics.
The music video of the song Never Trust is directed by Lovely Singh , and it features Nisha Bhatt, Aakansha Sareen & Harsh Cheema.
Below are lyrics of Never Trust by Gurneet Dosanjh in Hindi and Punjabi.
Table of contents
Never Trust Song Details | |
---|---|
Song Title | Never Trust |
Singer(s) | Gurneet Dosanjh |
Composer | Trend Setter |
Music Producer | Trend Setter |
Lyricist | Gurneet Dosanjh |
Music Label | Red Leaf Music |
Director | Lovely Singh |
Featuring | Nisha Bhatt, Aakansha Sareen, Harsh Cheema |
Song Release Date | 16 May 2020 |
Never Trust Lyrics In English
Main tenu kithe rakhya siTenu disseya hi na
Ho tere dil ch Dosanjh kude
Kade vasseya hi na
Hunn lakh mana lai tu
Tarle vi paa lai tu
Main mud hun auna ni
Sonh kha layi ajj ton main
Ho koyi dil ch vasauna nai
Sonh kha layi ajj ton main
Ho kise khatir rona ni
Ho kise khatir rona ni
Mera dil taan tutteya si
Muhre roya hi na
Tera hoke kamaliye vi
Tera hoya hi na
Ja hor naal laa lai tu
Ohnu aazma lau tu
Ho kise hor naal laa lai tu
Ohnu aazma lau tu
Mere jinna chauna nai
Sonh kha layi ajj ton main
Ho koyi dil ch vasauna nai
Sonh kha layi ajj ton main
Ho kise khatir rona ni
Trend Setter!
Ho sacha banke aithe sarda ni
Koyi kise da ajjkal karda ni
Karna kyun door di gall sajna
Koyi kise nu dekh ke jarrda ni
Apne hi luttde ne
Dil sache tutde ne
Main parda pauna ni
Sonh kha layi ajj ton main
Ho koyi dil ch vasauna nai
Sonh kha layi ajj ton main
Ho kise khatir rona ni
Si mohabbat tere naal
Hunn bhul jaunga
Ho mainu laggeya si tere baajon
Main rull jaunga
Ho phul phir ton khil gaya ae
Sacha pyar vi mil gaya ae
Phul phir ton khil gaya ae
Sacha pyar vi mil gaya ae
Ho kade ohnu gawauna ni
Sonh kha layi ajj ton main
Ho koyi dil ch vasauna nai
Sonh kha layi ajj ton main
Ho koyi dil ch vasauna nai
Sonh kha layi ajj ton main
Ho kise khatir rona ni
Never Trust Lyrics in Hindi
मैं तैनू किथे रखेया सी
तैनू दिसेया ही ना
हो तेरे दिल च दोसांझ कूड़े
कदे वस्सेयाँ ही ना
हुण लख मना लई तू
तरले वी पा लई तू
मैं मुड हुण औना नी
सोंह खा लई अज तों मैं
हो कोई दिल च वसौना नई
सोंह खा लई अज तों मैं
हो किस्से खातिर रोना नी
हो किस्से खातिर रोना नी
मेरा दिल तां टुट्टेया सी
मुहरे रोया ही ना
तेरा होके कमलिये वी
तेरा होया ही ना
जा होर नाल ला लई तू
ओहनू आजमा ले तू
हो किसे होर नाल ला लई तू
ओहनू आजमा ले तू
हो किसे होर नाल ला लई तू
सोंह खा लई अज तों मैं
हो कोई दिल च वसौना नई
सोंह खा लई अज तों मैं
हो किस्से खातिर रोना नी
हो सच्चा बनके ऐठे सरदा नी
कोई किसे दा अजकल करदा नी
करना क्यों दूर दी गल सजना
कोई किस्से नू देख के जरदा नी
अपने ही लुटदे ने
दिल सच्चे टूटदे ने
मैं पर्दा पौना नी
सोंह खा लई अज तों मैं
हो कोई दिल च वसौना नई
सोंह खा लई अज तों मैं
हो किस्से खातिर रोना नी
सी मोहब्बत तेरे नाल
हुण भुल जाऊँगा
हो मैं लग्गेयाँ सी तेरे बाजो
मैं रूल जाऊंगा
हो फूल फिर तों खिल गया ऐ
सच्चा प्यार वी मिल गया ऐ
हो फूल फिर तों खिल गया ऐ
सच्चा प्यार वी मिल गया ऐ
हो कदे ओहनू गवौना नी
सोंह खा लई अज तों मैं
हो कोई दिल च वसौना नई
सोंह खा लई अज तों मैं
हो कोई दिल च वसौना नई
सोंह खा लई अज तों मैं
हो किस्से खातिर रोना नी
Never Trust Lyrics in Punjabi
ਮੈਂ ਤੈਨੂ ਕਿਥੇ ਰਖੇਯਾ ਸੀ
ਤੈਨੂ ਦਿਸੇਯਾ ਹੀ ਨਾ
ਹੋ ਤੇਰੇ ਦਿਲ ਚ ਦੋਸਾਂਝ ਕੂੜੇ
ਕਦੇ ਵੱਸਿਆ ਹੀ ਨਾ
ਹੁਣ ਲਖ ਮਨਾ ਲਈ ਤੂ
ਤਰਲੇ ਵੀ ਪਾ ਲਈ ਤੂ
ਮੈਂ ਮੁਡ ਹੁਣ ਔਨਾ ਨੀ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕੋਈ ਦਿਲ ਚ ਵਸੌਨਾ ਨਈ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕਿੱਸੇ ਖਾਤਿਰ ਰੋਨਾ ਨੀ
ਹੋ ਕਿੱਸੇ ਖਾਤਿਰ ਰੋਨਾ ਨੀ
ਮੇਰਾ ਦਿਲ ਤਾਂ ਟੁਟਿਆ ਸੀ
ਮੁਹਰੇ ਰੋਯਾ ਹੀ ਨਾ
ਤੇਰਾ ਹੋਕੇ ਕਮਲਿਯੇ ਵੀ
ਤੇਰਾ ਹੋਯਾ ਹੀ ਨਾ
ਜਾ ਹੋਰ ਨਾਲ ਲਾ ਲਈ ਤੂ
ਓਹਨੂ ਆਜਮਾ ਲੇ ਤੂ
ਹੋ ਕਿਸੇ ਹੋਰ ਨਾਲ ਲਾ ਲਈ ਤੂ
ਓਹਨੂ ਆਜਮਾ ਲੇ ਤੂ
ਹੋ ਕਿਸੇ ਹੋਰ ਨਾਲ ਲਾ ਲਈ ਤੂ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕੋਈ ਦਿਲ ਚ ਵਸੌਨਾ ਨਈ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕਿੱਸੇ ਖਾਤਿਰ ਰੋਨਾ ਨੀ
ਹੋ ਸੱਚਾ ਬਨਕੇ ਐਠੇ ਸਰਦਾ ਨੀ
ਕੋਈ ਕਿਸੇ ਦਾ ਅਜਕਲ ਕਰਦਾ ਨੀ
ਕਰਨਾ ਕ੍ਯੋਂ ਦੂਰ ਦੀ ਗਲ ਸਜਨਾ
ਕੋਈ ਕਿੱਸੇ ਨੂ ਦੇਖ ਕੇ ਜਰਦਾ ਨੀ
ਅਪਨੇ ਹੀ ਲੁਟਦੇ ਨੇ
ਦਿਲ ਸੱਚੇ ਟੂਟਦੇ ਨੇ
ਮੈਂ ਪਰਦਾ ਪੌਨਾ ਨੀ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕੋਈ ਦਿਲ ਚ ਵਸੌਨਾ ਨਈ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕਿੱਸੇ ਖਾਤਿਰ ਰੋਨਾ ਨੀ
ਸੀ ਮੋਹੱਬਤ ਤੇਰੇ ਨਾਲ
ਹੁਣ ਭੁਲ ਜਾਊਂਗਾ
ਹੋ ਮੈਂ ਲੱਗਿਆ ਸੀ ਤੇਰੇ ਬਾਜੋ
ਮੈਂ ਰੂਲ ਜਾਊਂਗਾ
ਹੋ ਫੂਲ ਫਿਰ ਤੋਂ ਖਿਲ ਗਯਾ ਐ
ਸੱਚਾ ਪ੍ਯਾਰ ਵੀ ਮਿਲ ਗਯਾ ਐ
ਹੋ ਫੂਲ ਫਿਰ ਤੋਂ ਖਿਲ ਗਯਾ ਐ
ਸੱਚਾ ਪ੍ਯਾਰ ਵੀ ਮਿਲ ਗਯਾ ਐ
ਹੋ ਕਦੇ ਓਹਨੂ ਗਵੌਨਾ ਨੀ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕੋਈ ਦਿਲ ਚ ਵਸੌਨਾ ਨਈ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕੋਈ ਦਿਲ ਚ ਵਸੌਨਾ ਨਈ
ਸੋਂਹ ਖਾ ਲਈ ਅਜ ਤੋਂ ਮੈਂ
ਹੋ ਕਿਸੇ ਖਾਤਿਰ ਰੋਨਾ ਨੀ