LET ’EM PLAY LYRICS IN PUNJABI - KARAN AUJLA
Let ’em Play Song Lyrics In Punjabi by Karan Aujla:- The Punjabi song Let ’em Play sung by Karan Aujla is released under music label Rehaan Records on May 28, 2020.
Karan Aujla is the composer and lyrics writer of the song Let ’em play while Proof is the music producer of the song.
Below are the Let ’em Play song lyrics in Punjabi (ਪੰਜਾਬੀ). If you want Let ’Em Play song lyrics in Hindi or English, get it here.
Song Information | |
---|---|
Song Name | Let ’em Play |
Singer(s) Name | Karan Aujla |
Music Director(s) | Karan Aujla |
Music Producer(s) | Proof |
Lyrics Writer(s) | Karan Aujla |
Song Release Date | May 28, 2020 |
Song Language | Punjabi |
Music Label | Rehaan Records |
Let ’em Play Lyrics In Punjabi
ਓ ਮੋੜੇਯਾ ਕਿਸੇ ਤੋਂ ਜਟ ਮੁੜੇਯਾ ਹੀ ਨਹੀਂਕੇਹਨ੍ਦੇ ਰੋਕਨਾ ਐ ਮੈਨੁ ਮੈਂ ਹਜੇ ਤੁਰ੍ਯਾ ਹੀ ਨਹੀਂ
ਬੁੰਊਂਗਾ ਬੁੰਊਂਗਾ ਵਾਂਗ ਕੋਟਿਯਾ ਡ੍ਰੀਮ
ਸਾਲੇ ਉਧੇੜ ਦੇ ਸਿਯੋਨ ਕੋਈ ਨ ਉਧੇੜ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਜੇ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਾਯ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਓ ਇੰਨਾ ਦਾ ਪਵਾ ਦੂ ਜਟ ਰਾਟ ਗੋਰਿਯੇ ਹੇ
ਓ ਇੰਨਾ ਦਾ ਪਵਾ ਦੂ ਜਟ ਡਾਟ ਗੋਰਿਯੇ
ਮਂਗਦੇ ਆਂ ’Wish’ ਕਹਿੰਦੇ ਕਰਨਾ ’Finish’
ਜਟ ’Choke’ ਲਾਕੇ ਹੋਯਾ ਨੀ ’Start’ ਗੋਰਿਯੇ
ਹੋ ਮੰਜੀ ਉਤ੍ਤੇ ਬੇਠ ਪੀਵੇ ਚਾਹ ਕਾढ़ ਕੇ
ਜਟ੍ਟ ਉਠ ਪੈਂਦੇ ਪੱਥਰਾਂ ਨੁ ਪਾੜ ਕੇ
ਬਚਦੀ ਨੀ ਅਫੀਮ ਮੈਂ ਕੱਲਾ ਆਵਾ ਕੀਮ
ਪਾਉ ਅੰਦਰੋਂ ’scheme’ ਬੂਹਾ ਪੇੜ ਲੈਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਜੇ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਾਯ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਓ ਗਾਹਾ ਤੋ ਗਾਹਾ ਨਿ ਏਥੇਂ ਬੋਹਤ ਫਿਰਦੇ
ਜੀਨਾ ਨੁ ਲਗੇ ਕੀ ਗਾਹ ਪਾਯੇ ਹੋਏ ਆ
ਕੇਹਨ੍ਦੇ ਜੋ ਹਰਾ ਕੇ ਮੈਨੁ ਘਰੇ ਤੋਰਨਾ
ਨੀ ਆਪਨ ਨੇ ਹੀ ਤੁਰਨਾ ਸਿਖਾਯੇ ਹੋਏ ਆ
ਓ ਰੋਲਾ ਪਾਂਦੇ ਰੇਹਨ ਸਾਲੇ ਭਾਨ ਗੋਰਿਯੇ
Ready’ ਪਾਯੇ ਆਂ ਤੀਰ ਤੇ ਕਮਾਨ ਗੋਰਿਯੇ
ਓਹ ਨਿਕ੍ਕੀ ਮੋਟੀ ਸਾਮੀ ਸਾਲੇ ਬਨ੍ਦੇ ਹਰਾਮੀ
ਜਟ੍ਟ ਚਕੁਗਾ ’Grammy’ ਥੋੜੀ ਦੇਰ ਲੈਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਜੇ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਾਯ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਓ ਜਿਥੇ ਜਿਥੇ ਤੁਰਾ ਹਿਲਦੀ ਆ ਧਰਤੀ
Anti’ ਵਿ ਨੇ ਇਸ ਗਲ ਨਾਲ ’Agree’
ਕੌਨ ਕੀਨੇ ਜੋਗਾ ਟਾਇਮ ਕਰੂ ਫੈਸਲਾ
ਦੱਸੂ ਕੌਨ ਜੀਤੇ ਸਾਡਾ ਰਬ ਰੇਫ਼ਰੀ
ਓ ਮੇਰੇ ਬਾਰੇ ਸੋਚਦੇ ਆਂ ਸੁੱਤੇ ਗੋਰਿਯੇ
ਓਹਨਾ ਨਾਲੋ ਵਫਾਦਾਰ ਕੁੱਤੇ ਗੋਰਿਯੇ
ਬਸ ਥੋੜੀ ਦੇਰ ਨਿਤ ਪਾਡੁ ਜਟ ਲੇਹਰ
ਭਾਜੁ ਗੀਧ ਦਾ ਘੇਰ ਪੋਛ ਸ਼ੇਰ ਲੈਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਜੇ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਾਯ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਓ ’Surrey’ ਤੋ ਘੁਰਾਲੇ ਤਕ ਬਾਲ ਰਖਿਯਾ
ਰਖੇ ਹੋਯੇ ਆ ਬਾਲ ਅਸੀ ’chulle’ ਗੋਰਿਯੇ
ਓਹਨਾ ਦਿਯਾ ਗੱਲਾਂ ਇਗਨੋਰੇ ਕਰਦਾ
ਲਿਖਨਾ ਤਾਂ ਅਸੀ ਵੀ ਨੀ ਭੂਲੇ ਗੋਰਿਯੇ
ਓਯੇ ਔਜਲਾ ਨੀ ਔਜਲਾ ਹੈ ਬਾਹਲਾ ਫਬ ਦਾ
ਔਜਲਾ ਨੀ ਔਜਲਾ ਐਵੇਂ ਨੀ ਦਬਦਾ
ਛਿੱਟੇ ਮਾਰ ਮਾਰ ਕੌਨ ਬਨਦਾ ’star’
ਨੀ ਹਟਾ ਦੂ ਤੇਰਾ ਯਾਰ ਪੋਂਛੇ ਫੇਰ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਜੇ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ
ਆਉਂਗਾ ਮੈਦਾਨ ਗੇਮ ਛੇੜ ਲੇਨ ਦੇ
ਹਾਯ ਖੇਡ ਦੇ ਜਵਾਕ ਕੋਈ ਨ ਖੇਡ ਲੇਨ ਦੇ