Sikandar Lyrics - Inder Pandori (ਸਿਕੰਦਰ)
Sikandar Lyrics - Inder Pandori: Sikandar (Punjabi: ਸਿਕੰਦਰ ) by sung Inder Pandori, the Punjabi song music produced by Preet Hundal. Inder Pandori himself has written the lyrics to the song. The music video of song Sikandar is directed by Jot Harjot. Sikander lyrics are provided below.
Sikandar Lyrics - Inder Pandori
ਸ੍ਕੂਲੋਂ ਕੱਡਿਆਂ ਮੈਨੂੰ
ਦੁੱਖ ਓਦੋਂ ਨਾਹ ਹੋਇਆ
ਬੇਦਖਲ ਕਿੱਤਾ ਮਾਪੇਆ ਨੇ
ਮੈਂ ਓਦੋਂ ਨਾ ਰੋਆ
ਮੈਂ ਰੱਜ ਕੇ ਦੁੱਖ ਹੰਡਾਏ
ਕਦੇ ਕੇਹਾ ਨਾ ਮੂੰਹਚੋਂ ਹਾਏ
ਅੱਜ ਪੇਹਲਾ ਹੰਜੂ ਅੱਖ ਚੋਂ
ਤੇਰੇ ਕਰਕੇ ਚੋਯਾ
ਮੈਂ ਤੇਰਾ ਸ਼ੈਹਰ ਰਵਾ ਦੁ ਸਾਰਾ
ਜੇ ਪੁੱਟ ਜੱਟ ਦਾ ਰੋਯਾ
ਮੈਂ ਤੇਰਾ ਸ਼ੈਹਰ ਰਵਾ ਦੁ ਸਾਰਾ
ਜੇ ਪੁੱਟ ਜੱਟ ਦਾ ਰੋਯਾ
ਜੇ ਪੁੱਟ ਜੱਟ ਦਾ ਰੋਯਾ
ਜੇ ਪੁੱਟ ...
(Tum sirf meri ho
Aur kisi ki nahi ho sakti)
ਓਹ ਮੈਂ ਨੀ ਕਿਹਾ ਸੀ
ਐਣ ਨੂ ਮੇਰੀ ਜ਼ਿੰਦਗੀ ਚ
ਤੂ ਆਪ ਆਯੀ ਸੀ
ਮਿੰਨਤਾਂ ਕਰਕੇ ਯਾਦ ਕਰ ਲੈ
ਓਏ ਸ਼ਾਯਦ ਕੋਈ ਆ ਕੇ
ਪਿਠਚ ਗੋਲੀ ਠੁਕ ਜਾਵੇਂ
ਤੇਰੀ ਸੁਣਦਾ ਏ ਰਬ
ਜਾ ਜਾਕੇ ਫਰਿਯਾਦ ਕਰ ਲੈ
ਜਿਯੋਨਦਾ ਤਾਂ ਪਿੱਛੇ ਹਟਦਾ ਨਈ
ਜੇ ਹਟ ਗਿਆ ਪੁੱਟ ਜੱਟ ਦਾ ਨਹੀ
ਯਾ ਮੇਰਾ ਟੈਮ ਚੁਕਾ ਦੇ
ਯਾ ਮੈਨੂ ਜ਼ਹਰ ਪਿਆ ਦੇ
ਜਾ ਡੱਬ ਕੇ ਦਿਧਰੇ ਨੀ
ਮੈਨੂ ਪੱਟ ਕੇ ਟੋਯਾ
ਮੈਂ ਤੇਰਾ ਸ਼ੈਹਰ ਰਵਾ ਦੁ ਸਾਰਾ
ਜੇ ਪੁੱਟ ਜੱਟ ਦਾ ਰੋਯਾ
ਮੈਂ ਤੇਰਾ ਸ਼ੈਹਰ ਰਵਾ ਦੁ ਸਾਰਾ
ਜੇ ਪੁੱਟ ਜੱਟ ਦਾ ਰੋਯਾ
ਜੇ ਪੁੱਟ ਜੱਟ ਦਾ ਰੋਯਾ
(Laashein bicha dunga laashein)
ਇਗਨੋਰ ਕਦੇ ਕਰ ਸਕਦਾ ਨਹੀਂ
ਮੇਰੇ ਅਰਮਾਨਾਂ ਦੀ ਚੋਰੀ ਨੂੰ
ਕੋਈ ਸੰਗਲ ਸਲੱਖਾ ਏਸੀ ਨਹੀਂ
ਰੋਕ ਲੈਣ ਜੋ ਇੰਦਰ ਪੰਡੋਰੀ ਨੂੰ
ਕੋਈ ਸੰਗਲ ਸਲੱਖਾ ਏਸੀ ਨਹੀਂ
ਰੋਕ ਲੈਣ ਜੋ ਇੰਦਰ ਪੰਡੋਰੀ ਨੂੰ
ਮੈਂ ਇਕ ਨਾਹ ਇਕ ਦਿਨ ਆਵਾਂਗਾ
ਸਬ ਕਰਕੇ ਤਬਾਹ ਚਲਾ ਜਾਵਾਂਗਾ
ਨੀ ਮੇਰੇ ਓਣ ਤੋਹ ਪੇਹਲਾਂ
ਆਗ ਲੋਣ ਤੋਹ ਪੇਹਲਾਂ
ਚਲੀ ਦੂਰ ਜਯੀ ਅਥੋਂ ਨੀ
ਜਿੰਨਾ ਵੀ ਹੋਯਾ
ਮੈਂ ਤੇਰਾ ਸ਼ੈਹਰ ਰਵਾ ਦੁ ਸਾਰਾ
ਜੇ ਪੁੱਟ ਜੱਟ ਦਾ ਰੋਯਾ
ਮੈਂ ਤੇਰਾ ਸ਼ੈਹਰ ਰਵਾ ਦੁ ਸਾਰਾ
ਜੇ ਪੁੱਟ ਜੱਟ ਦਾ ਰੋਯਾ
ਜੇ ਪੁੱਟ ਜੱਟ ਦਾ ਰੋਯਾ
ਜੇ ਪੁੱਟ ਜੱਟ ਦਾ..
Sikandar - Inder Pandori Video Song
#SikandarSongLyrics
#punjabisonglyrics
#sikandarinderpandorilyrics
#inderpandorisikandarlyrics